ਅਮਨਜੋਤ ਕੌਰ
ਅਮਨਜੋਤ ਕੌਰ
ਤੁਲਾ- ਜੈਵਿਕ ਦੇਸੀ ਕਪਾਹ ਲਈ ਇੱਕ ਸਮਾਜਿਕ ਉੱਦਮ
Posted on 09 Jun, 2015 02:33 PMਕਦੇ ਭਾਰਤੀ ਦੇਸੀ ਕਪਾਹ (ਵਿਸ਼ਵ ਦੀਆਂ ਪੁਰਾਣੀਆਂ ਕਿਸਮਾਂ) ਦੇ ਬਦਲ ਵਜੋਂ ਅਮਰੀਕਨ ਕਪਾਹ ਭਾਰਤ ਲਿਆਂਦੀ ਗਈ ਸੀ ਕਿਉਕਿ ਭਾਰਤੀ ਕਪਾਹ ਮਾਨਚੈਸਟਰ ਦੀ ਮਿੱਲਾਂ ਨੂੰ ਨਹੀਂ ਸੁਹਾਂਦੀ ਸੀ। ਅਤੇ ਅੱਜ ਭਾਰਤ ਵਿੱਚ ਮੌਨਸੈਂਟੋ ਦੀ ਬੀ ਟੀ ਕਪਾਹ ਆ ਗਈ ਹੈ। ਪਰ ਕਪਾਹ ਦੀਆਂ ਸਾਡੀਆਂ ਭਾਰਤੀ ਕਿਸਮਾਂ ਅੰਤਰ-ਫ਼ਸਲੀਕਰਨ ਲਈ ਬਹੁਤ ਵਧੀਆ ਹਨ ਅਤੇ ਝਾੜ ਪੱਖੋਂ ਵੀ ਕਿਸੇ ਤੋਂ ਘੱਟ ਨਹੀਂ। ਬੀ ਟੀ ਕਪਾਹ ਨਾਲ ਤਾਂ ਵਾਤਾਵਰਣੀ ਅਤੇ ਸਿਹਤ ਸੰਬੰਧਿਤ ਕਈ ਵਿਵਾਦ ਜੁੜੇ ਹਨ। ਇਹੋ ਜਿਹੇ ਹਾਲਾਤਾਂ ਵਿੱਚ ਦੱਖਣ ਭਾਰਤ ਵਿੱਚ ਕਪਾਹ![Rajstahn Water](/sites/default/files/styles/featured_articles/public/hwp-images/rajasthan_water_9.jpg?itok=c4J4yz8U)