ਪ੍ਰਭਾਕਰ ਪੰਡਿਤ

ਪ੍ਰਭਾਕਰ ਪੰਡਿਤ
ਇਰਵਾ-ਇੱਕ ਬੀਜ ਕ੍ਰਾਂਤੀ ਦੀ ਗਾਥਾ
Posted on 22 Aug, 2014 11:12 AM
ਮਹਾਂਰਾਸ਼ਟਰ ਦੇ ਵਿਦਰਭ ਭਾਗ ਵਿੱਚ ਹੈ ਯਵਤਮਾਲ ਜਿਲਾ। ਵਿਡੰਬਨਾ ਦੇਖੋ ਕਿ ਇਹ ਭਾਗ ਹੁਣ ਤੱਕ ਸੁਰਖੀਆਂ ਵਿੱਚ ਇਸਲਈ ਸੀ ਕਿ ਇੱਥੇ ਆਤਮਹੱਤਿਆ ਕਰਨ ਵਾਲੇ ਕਿਸਾਨਾਂ ਦੇ ਚਰਚੇ ਖ਼ਾਸ ਹੁੰਦੇ ਹਨ। ਨਰਮਾ ਉਗਾਉਣ ਵਾਲੇ ਇਹ ਕਿਸਾਨ ਇਸ ਇੱਕ ਫ਼ਸਲੀ ਖੇਤੀ ਤੋਂ ਏਨੇ ਦੁਖੀ ਸਨ ਕਿ ਫ਼ਸਲ ਦੇ ਲਗਾਤਾਰ ਖਰਾਬ ਹੋਣ ਕਰਕੇ ਉਹਨਾਂ ਦੀ ਕਮਰ ਟੁੱਟ ਜਾਂਦੀ ਅਤੇ ਨਿਰਾਸ਼ਾ ਨਾਲ ਘਿਰੇ ਹੋਣ 'ਤੇ ਮਾਤਰ ਆਤਮਹੱਤਿਆ ਹੀ ਇਹਨਾਂ ਦੇ ਨਸੀਬ ਵਿੱਚ ਲਿਖੀ ਹੁੰਦੀ। ਕਿਸਾਨ ਪੁਰਸ਼ ਤਾ ਆਤਮਹੱਤਿਆ ਕਰਕੇ ਤ੍ਰਾਸਦੀ ਤੋਂ ਮੁਕਤੀ ਪਾ ਜਾਂਦਾ ਪ੍ਰੰ
ਖਰਪਤਵਾਰ: ਇੱਕ ਸਿੱਕੇ ਦੇ ਦੋ ਪਾਸੇ
Posted on 22 Aug, 2014 10:52 AM
ਖਰਪਤਵਾਰ (ਨਦੀਨ) ਭਾਵ ਉਹ ਪੌਦੇ ਜੋ ਗੈਰ-ਜਰੂਰੀ ਤੌਰ 'ਤੇ ਗਲਤ ਜਗਾ ਉੱਗਦੇ ਹਨ ਅਤੇ ਆਪਣੀ ਉਪਸਥਿਤੀ ਨਾਲ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸੋ, ਉਹਨਾਂ ਨੂੰ ਪੁੱਟ ਸੁੱਟਣਾ ਚਾਹੀਦਾ ਹੈ, ਨਸ਼ਟ ਕਰ ਦੇਣਾ ਚਾਹੀਦਾ ਹੈ। ਇਹ ਪਰਿਭਾਸ਼ਾ ਹੈ ਵੀਡਸ ਦੀ ਭਾਵ ਖਰਪਤਵਾਰਾਂ ਦੀ ਜਿਸਨੂੰ ਸਿੱਧ ਕਰਨ ਦੇ ਲਈ ਲੱਖਾਂ-ਕਰੋੜਾਂ ਰੁਪਇਆਂ ਦੇ ਨਦੀਨਨਾਸ਼ਕ ਰਸਾਇਣ ਖੇਤਾਂ ਵਿੱਚ ਪਾਏ ਜਾਂਦੇ ਹਨ। ਇੱਥੇ ਯਾਦ ਆਉਂਦਾ ਹੈ ਕਿ ਅਮਰੀਕੀ ਫੌਜਾਂ ਨੇ ਵਿਯਤਨਾਮ ਯੁੱਧ ਦੇ ਦੌਰਾਨ ਜੰਗਲਾਂ ਵਿੱਚ ਲੁਕੇ ਹੋਏ ਵਿਯਤਨਾਮੀ ਸੈਨਿਕਾਂ ਨੂੰ
×