ਕਵਿਤਾ ਕੁਰੁਘੰਤੀ ਅਤੇ ਦੇਬਜੀਤ ਸਾਰੰਗੀ

ਕਵਿਤਾ ਕੁਰੁਘੰਤੀ ਅਤੇ ਦੇਬਜੀਤ ਸਾਰੰਗੀ
ਵਣ ਖਾਧ ਪਦਾਰਥ ਖਾਧ ਅਤੇ ਪੋਸ਼ਣ ਸੁਰੱਖਿਆ ਦਾ ਅਭਿੰਨ ਅੰਗ ਰਹੇ ਹਨ!
Posted on 09 Jun, 2015 12:01 PM
ਭਾਰਤ ਜਿਹੇ ਦੇਸ਼, ਜਿੱਥੇ ਇੱਕ ਪਾਸੇ ਗਰੀਬੀ ਘਟਣ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਦੂਸਰੇ ਪਾਸੇ ਭੁੱਖਮਰੀ ਅਤੇ ਕੁਪੋਸ਼ਣ ਵਧ ਰਹੇ ਹਨ, ਕਾਫ਼ੀ ਵਿਰੋਧਾਭਾਸ ਵਾਲੀ ਸਥਿਤੀ ਪੇਸ਼ ਕਰਦੇ ਹਨ ਜਿਸ ਉੱਪਰ ਧਿਆਨ ਦੇਣ ਦੀ ਜਰੂਰਤ ਹੈ।ਟਿਕਾਊ ਵਿਕਾਸ ਟੀਚੇ ਦੁਆਰਾ ਪੇਸ਼ ਕੀਤਾ ਗਿਆ ਭੋਜਨ ਸੰਪ੍ਰਭੁਤਾ ਢਾਂਚਾ ਜ਼ਿਆਦਾ ਸਟੀਕ ਲੱਗਦਾ ਹੈ ਕਿਉਂਕਿ ਇਹ ਇਸ ਤੱਥ ਨੂੰ ਮੰਨਦਾ ਹੈ ਕਿ ਭੁੱਖਮਰੀ ਅਤੇ ਕੁਪੋਸ਼ਣ ਸਿਰਫ਼ ਇੱਕ ਆਪੂਰਤੀ ਦੀਆਂ ਸਮੱਸਿਆਵਾਂ ਨਹੀਂ ਹਨ ਪ੍ਰੰਤੂ ਇਹ ਸੰਸਾਧਨਾਂ ਉੱਪਰ ਨਿਯੰਤ੍ਰਣ ਦੇ ਬਾਰੇ ਵਿੱਚ ਹੈ ਜੋ ਕਿ ਸ
×