ਡਾ. ਗੁਰਮੀਤ ਬੈਦਵਾਣ
ਡਾ. ਗੁਰਮੀਤ ਬੈਦਵਾਣ
ਸਾਹਿਤ ਦਾ ਨਿਰਮਲ ਆਬ
Posted on 10 Jan, 2016 10:41 AMਪਾਣੀ ਤੋਂ ਬਿਨਾਂ ਪ੍ਰਾਣੀ ਦੀ ਕਲਪਨਾ ਸੰਭਵ ਨਹੀਂ। ਜਲ ਸ੍ਰੋਤ ਅਸਲ ਵਿੱਚ ਜੀਵਨ ਸ੍ਰੋਤ ਹਨ। ਜੀਵਨ ਸ੍ਰੋਤ ਵਾਲੇ ਕਿਸੇ ਜਲ ਸ੍ਰੋਤ ਦੀ ਕਥਾ ਜਦੋਂ ਸਾਹਿਤ ਦੇ ਮਾਧਿਅਮ ਰਾਹੀਂ ਸਾਹਮਣੇ ਆਉਂਦੀ ਹੈ ਤਾਂ ਉਹ ਸਾਹਿਤਕ ਸਰੋਤ ਦਾ ਉੱਤਮ ਨਮੂਨਾ ਬਣ ਜਾਂਦੀ ਹੈ। ਜੀਵਨ ਧਾਰਾ ਨਿਰਮਲ ਪਾਣੀ ਦੀ ਧਾਰਾ ਸਦਕਾ ਹੀ ਵਹਿ ਸਕਦੀ ਹੈ। ਜੇ ਜੀਵਨ ਹੈ ਤਾਂ ਸਮਾਜ ਹੈ ਤੇ ਸਾਹਿਤ ਸਮਾਜ ਦਾ ਆਬ (ਸ਼ੀਸ਼ਾ, ਚਮਕ, ਆਬਰੂ) ਹੈ। ਹੁਣ ਜਦੋਂ ਸਾਹਿਤ ਸਮਾਜ ਦੀ ਬਾਤ ਪਾਉਂਦਾ ਹੈ ਤਾਂ ਸਾਹਿਤ ਦੇ ਸਰੋਕਾਰ, ਸਮਾਜ ਦੇ ਜੀਵਨ ਸ੍