ਅਮਨਜੋਤ ਕੌਰ

ਅਮਨਜੋਤ ਕੌਰ
ਤੁਲਾ- ਜੈਵਿਕ ਦੇਸੀ ਕਪਾਹ ਲਈ ਇੱਕ ਸਮਾਜਿਕ ਉੱਦਮ
Posted on 09 Jun, 2015 02:33 PM
ਕਦੇ ਭਾਰਤੀ ਦੇਸੀ ਕਪਾਹ (ਵਿਸ਼ਵ ਦੀਆਂ ਪੁਰਾਣੀਆਂ ਕਿਸਮਾਂ) ਦੇ ਬਦਲ ਵਜੋਂ ਅਮਰੀਕਨ ਕਪਾਹ ਭਾਰਤ ਲਿਆਂਦੀ ਗਈ ਸੀ ਕਿਉਕਿ ਭਾਰਤੀ ਕਪਾਹ ਮਾਨਚੈਸਟਰ ਦੀ ਮਿੱਲਾਂ ਨੂੰ ਨਹੀਂ ਸੁਹਾਂਦੀ ਸੀ। ਅਤੇ ਅੱਜ ਭਾਰਤ ਵਿੱਚ ਮੌਨਸੈਂਟੋ ਦੀ ਬੀ ਟੀ ਕਪਾਹ ਆ ਗਈ ਹੈ। ਪਰ ਕਪਾਹ ਦੀਆਂ ਸਾਡੀਆਂ ਭਾਰਤੀ ਕਿਸਮਾਂ ਅੰਤਰ-ਫ਼ਸਲੀਕਰਨ ਲਈ ਬਹੁਤ ਵਧੀਆ ਹਨ ਅਤੇ ਝਾੜ ਪੱਖੋਂ ਵੀ ਕਿਸੇ ਤੋਂ ਘੱਟ ਨਹੀਂ। ਬੀ ਟੀ ਕਪਾਹ ਨਾਲ ਤਾਂ ਵਾਤਾਵਰਣੀ ਅਤੇ ਸਿਹਤ ਸੰਬੰਧਿਤ ਕਈ ਵਿਵਾਦ ਜੁੜੇ ਹਨ। ਇਹੋ ਜਿਹੇ ਹਾਲਾਤਾਂ ਵਿੱਚ ਦੱਖਣ ਭਾਰਤ ਵਿੱਚ ਕਪਾਹ
Rajstahn Water
ਬੀਜ ਵਿਰਾਸਤ ਆਪਣੀ ਯਾਰੋ, ਕੰਪਨੀਆਂ ਨੂੰ ਧੱਕਾ ਮਾਰੋ!
Posted on 08 Nov, 2013 01:16 PM
ਉਹ ਤਾਂ ਭਲਾ ਹੋਵੇ ਕੁੱਝ ਭਲੇਮਾਣਸ ਵਿਗਿਆਨੀਆਂ ਦਾ ਜਿੰਨ੍ਹਾ ਨੇ ਇਹਨਾਂ ਕੰਪਨੀਆਂ
ਕੀਟ ਵਿਗਿਆਨ ਦਾ ਇੱਕ ਅਨੋਖਾ ਸਕੂਲ
Posted on 11 Dec, 2012 01:08 PM
ਇੱਕ ਕਿਸਾਨ ਜਦ ਖੇਤ ਵਿੱਚ ਆਪਣੀ ਫ਼ਸਲ 'ਤੇ ਕਿਸੇ ਕੀੜੇ ਨੂੰ ਦੇਖਦਾ ਹੈ ਤਾਂ ਸਭ ਤੋਂ ਪਹਿਲਾਂ ਕਿਹੜਾ ਵਿਚਾਰ ਉਸਦੇ ਮਨ ਵਿੱਚ ਆਉਂਦਾ ਹੈ?
ਆਓ ਖੇਤੀ ਲਾਗਤਾਂ ਘਟਾਈਏ!
Posted on 17 Nov, 2012 10:53 AM
ਅੱਜ ਜਦੋਂ ਪੰਜਾਬ ਦੀ ਖੇਤੀ, ਕਿਸਾਨੀ ਆਪਣੀ ਹੋਂਦ ਦੇ ਸੰਕਟ ਨਾਲ ਦੋ ਚਾਰ ਹੈ ਅਤੇ ਇਹਦੇ 'ਤੇ ਨਿਰਭਰ ਸਾਡੀ ਅਰਥ ਵਿਵਸਥਾ ਜਰ-ਜਰ ਹੋ ਚੁੱਕੀ ਹੈ। ਕਿਸਾਨਾਂ ਸਿਰ ਕਰਜ਼ੇ ਅਤੇ ਖੁਦਕੁਸ਼ੀਆਂ ਦਾ ਦੌਰ ਆਪਣੇ ਚਰਮ 'ਤੇ ਹੈ ਅਤੇ ਇਸ ਦੇ ਬਾਵਜੂਦ ਖੇਤੀ ਲਾਗਤਾਂ ਵਿੱਚ ਲਗਾਤਾਰ ਭਾਰੀ ਵਾਧਾ ਹੋ ਰਿਹਾ ਹੈ। ਇਸ ਸਾਰੇ ਘਟਨਾ ਚੱਕਰ ਨੂੰ ਧਿਆਨ 'ਚ ਰਖਦੇ ਹੋਏ ਸਾਡੇ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਖੇਤੀ ਲਾਗਤਾਂ ਘਟਾਉਣ ਆਪਣੇ ਵਾਸਤੇ ਕੁੱਝ ਬਹੁਤ ਹੀ ਸਰਲ, ਸਾਰਥਕ ਅਤੇ ਪ੍ਰਭਾਵੀ ਯਤਨ ਅਰੰਭੀਏ।
ਕਿਵੇਂ ਆਵੇਗੀ ਪੰਜਾਬ ਵਿਚ ਖੇਤੀ ਵਿਭਿੰਨਤਾ
Posted on 14 Nov, 2012 05:04 PM
ਅੱਜ -ਕਲ੍ਹ ਰੋਜ਼ਾਨਾ ਅਖਬਾਰਾਂ ਵਿਚ ਪੜ੍ਹਨ ਲਈ ਮਿਲ ਜਾਵੇਗਾ ਕਿ ਪੰਜਾਬ ਸਰਕਾਰ ਖੇਤੀ ਵਿਭਿੰਨਤਾ ਲਿਆਉਣ ਲਈ ਉਪਰਾਲੇ ਕਰ ਰਹੀ ਹੈ। ਪੰਜਾਬ ਦੇ ਮੁਖ ਮੰਤਰੀ ਆਪਣੇ ਹਰ ਭਾਸ਼ਨ ਵਿਚ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਪਣਾਉਣ ਦੀ ਗੱਲ ਕਰਦੇ ਹਨ। ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਵੀ ਹਰ ਕੈਪ ਵਿਚ ਇਸੇ ਗੱਲ ਉੱਤੇ ਜੋਰ ਦੇ ਰਹੇ ਹਨ।
ਕੁਦਰਤੀ ਖੇਤੀ ਵਿਚ ਗਊ ਦਾ ਮਹੱਤਵ
Posted on 31 Oct, 2012 01:10 PM
ਭਾਰਤ ਵਿਚ ਗਊ ਹਮੇਸ਼ਾ ਤੋਂ ਹੀ ਖੇਤੀ ਦਾ ਧੁਰਾ ਰਹੀ ਹੈ। ਸਾਡੀ ਖੇਤੀ, ਖੇਤੀ ਵਿਚਲੀਆਂ ਕਿਰਿਆਂਵਾਂ ਸਭ ਗਊ ਦੇ ਦੁਆਲੇ ਹੀ ਘੁੰਮਦੀਆਂ ਰਹੀਆਂ ਹਨ। ਗਊ ਦੇ ਗੋਬਰ ਦੀ ਖਾਦ ਸਾਡੀ ਜਮੀਨ ਨੂੰ ਉਪਜਾਊ ਬਣਾਉਂਦੀ ਰਹੀ ਹੈ। ਪਰ ਜਦ ਰਸਾਇਣਿਕ ਖੇਤੀ ਸ਼ੁਰੂ ਹੋਈ ਤਾਂ ਗਊ ਦੇ ਗੋਬਰ ਦੀ ਥਾਂ ਯੂਰੀਆ ਅਤੇ ਡੀ ਏ ਪੀ ਜਹੀਆਂ ਖਾਦਾਂ ਨੇ ਲੈ ਲਈ ਜਿਸਦਾ ਨਤੀਜ਼ਾ ਅੱਜ ਸਾਡੇ ਸਾਹਮਣੇ
ਕੁਦਰਤੀ ਖੇਤੀ ਦਾ ਵਿਗਆਨੀ ਕਿਸਾਨ- ਇੰਦਰਜੀਤ ਸਿੰਘ 'ਸਹੋਲੀ'
Posted on 27 Oct, 2012 03:45 PM
ਆਧੁਨਿਕ ਖੇਤੀ ਦੇ ਆਉਣ ਤੋਂ ਪਹਿਲਾਂ ਤੱਕ ਖੇਤੀ ਦਾ ਵਿਗਿਆਨ ਕਿਸਾਨਾਂ ਦੇ ਹੱਥਾਂ ਵਿੱਚ ਸੀ ਪਰ ਜਿਉਂ ਹੀ ਰਸਾਇਣਿਕ ਖੇਤੀ ਸ਼ੁਰੂ ਹੋਈ ਤਾਂ ਗਿਆਨ ਕੰਪਨੀਆਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੀ ਮਲਕੀਅਤ ਬਣ ਗਿਆ। ਕਿਸਾਨਾਂ ਵਿੱਚ ਪ੍ਰਯੋਗ ਕਰਨ ਦਾ ਹੌਸਲਾ ਘਟਣ ਲੱਗਿਆ। ਪਰ ਅੱਜ ਫਿਰ ਕੁਦਰਤੀ ਖੇਤੀ ਸਦਕਾ ਕਿਸਾਨਾਂ ਦਾ ਪ੍ਰਯੋਗਸ਼ੀਲਤਾ ਵਾਲਾ ਗੁਣ ਫਿਰ ਤੋਂ ਉੱਭਰਨ ਲੱਗਿਆ ਹੈ। ਉਹਨਾਂ ਫਿਰ ਤੋਂ ਨਵੇਂ-ਨਵੇਂ ਤਜ਼ਰਬੇ ਸ਼ੁਰੂ ਕਰਕੇ ਕੁਦਰਤੀ ਖੇਤੀ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈ। ਉਹਨਾਂ ਦਾ ਖੋ
ਪੰਜਾਬ ਦੀ ਜ਼ਹਿਰ ਮੁਕਤੀ ਵਿਚ ਔਰਤਾਂ ਦੀ ਭੂਮਿਕਾ
Posted on 20 Oct, 2012 02:06 AM
ਕੱਲ ਤੱਕ ਜੋ ਪੰਜਾਬ ਹਰੀ ਕ੍ਰਾਂਤੀ ਦੇ ਲਈ ਪੂਰੀ ਦੁਨੀਆ ਵਿਚ ਜਾਣਿਆ ਜਾ ਰਿਹਾ ਸੀ, ਓਹੀ ਪੰਜਾਬ ਅੱਜ ਕੈੰਸਰ ਦੀ ਰਾਜਧਾਨੀ ਵੱਜੋ ਜਾਣਿਆ ਜਾਣ ਲਗਿਆ ਹੈ। ਪੰਜਾਬੀ ਜੋ ਕੱਲ ਤੱਕ ਆਪਣੀ ਚੰਗੀ ਸਿਹਤ ਲਈ ਪ੍ਰਸਿਧ ਸਨ, ਅੱਜ ਓਹਨਾਂ ਦੀ ਪ੍ਰਜਨਨ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਹੈ। ਪੌਣ -ਪਾਣੀ ਜ਼ਹਿਰੀਲੇ ਹੋ ਰਹੇ ਹਨ। ਖੇਤੀ ਵਿਚ ਜ਼ਹਿਰੀਲੇ ਕੀਟਨਾਸ਼ਕ ਅਤੇ ਖਾਦਾਂ ਦੇ ਕਾਰਣ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਜਾ ਰਹੀ ਹੈ।
ਆਉ! ਜ਼ਹਿਰ ਮੁਕਤ ਘਰੇਲੂ ਬਗੀਚੀ ਬਣਾਈਏ!
Posted on 20 Oct, 2012 12:10 AM
ਘਰੇਲੂ ਬਗੀਚੀ ਦਾ ਮਹੱਤਵ ਸਿਰਫ ਜ਼ਹਿਰ ਮੁਕਤ ਸਬਜ਼ੀਆਂ ਉਗਾਉਣ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਉਸਤੋਂ ਕਿਤੇ ਵੱਧ ਹੈ। ਇਹ ਨਾਂ ਸਿਰਫ ਸਾਨੂੰ ਜ਼ਹਿਰ ਮੁਕਤ ਸਬਜ਼ੀਆਂ ਦਿੰਦੀ ਹੈ ਬਲਕਿ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਉਸ ਕੁਦਰਤ ਨਾਲ ਵੀ ਜੋੜਦੀ ਹੈ ਜਿਸ ਨਾਲ ਕਦੇ ਸਾਡਾ ਮਾਂ-ਪੁੱਤ ਵਾਲਾ ਰਿਸ਼ਤਾ ਹੁੰਦਾ ਸੀ।'
ਆਓ !ਕੀਟਾਂ ਨੂੰ ਸਮਝੀਏ ......
Posted on 14 Sep, 2012 03:37 PM
ਕੀਟਾਂ ਬਾਰੇ ਗੱਲ ਕਰਨ ਤੇ ਕਿਸਾਨ ਦੇ ਮਨ ਵਿੱਚ ਜੋ ਪਹਿਲੀ ਗੱਲ ਆਉਂਦੀ ਹੈ, ਉਹ ਹੈ ਕੀਟਨਾਸ਼ਕ ਜ਼ਹਿਰਾਂ ਨੂੰ ਛਿੜਕ ਕੇ ਇਹਨਾਂ ਕੀਟਾਂ ਨੂੰ ਖ਼ਤਮ ਕਰਨ ਦੀ। ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਮਨ ਵਿੱਚ ਕੀਟਾਂ ਲਈ ਕੋਈ ਵੈਰ-ਵਿਰੋਧ ਨਹੀ ਸੀ, ਫਿਰ ਅਚਾਨਕ ਅਜਿਹਾ ਕੀ ਹੋ ਗਿਆ ਕਿ ਕਿਸਾਨ ਅਤੇ ਕੀਟਾਂ ਵਿਚਕਾਰ ਜੰਗ ਛਿੜ ਗਈ। ਕਿਸਾਨ ਹੱਥ ਧੋ ਕੇ ਇਹਨਾਂ ਕੀਟਾਂ ਮਗਰ ਪੈ ਗਿਆ ਪਰ ਇਹ ਕੀਟ ਫਿਰ ਵੀ ਕਿਸਾਨ ਤੋਂ ਕਾਬੂ ਨਾ ਆਏ। ਇਹਨਾਂ ਕੀਟਾਂ ਤੋਂ ਜੇ ਕਿਸਾਨ ਨੇ ਜੰਗ ਜਿੱਤਣੀ ਹੈ ਤਾਂ ਪਹਿਲਾਂ ਇਹਨਾਂ
×