ਰੰਜਨ ਕੇ ਪਾਂਡਾ ਅਤੇ ਅਜੀਤ ਕੁਮਾਰ ਪਾਂਡਾ

ਰੰਜਨ ਕੇ ਪਾਂਡਾ ਅਤੇ ਅਜੀਤ ਕੁਮਾਰ ਪਾਂਡਾ
ਛੋਟੇ ਖੇਤ, ਵੱਡੀਆਂ ਕਮਾਈਆਂ
Posted on 28 Jan, 2016 12:01 PM

ਉੜੀਸਾ ਦੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਇਲਾਕੇ ਦੇ ਛੋਟੇ ਕਿਸਾਨ ਆਪਣੇ ਪਰਿਵਾਰਾਂ ਨੂੰ ਭੋਜਨ ਅਤੇ ਪੋਸ਼ਣ ਸੁਰੱਖਿਆ ਮੁਹੱਈਆਂ ਕਰਵਾਉਣ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਿਪਟਣ ਲਈ ਨਵੇਂ ਢੰਗ ਤਰੀਕੇ ਖੋਜ ਰਹੇ ਹਨ| ਸਬਜੀਆਂ ਦੀ ਬਗੀਚੀ ਅਤੇ ਝੋਨੇ ਦੀ ਫਸਲ ਵਿੱਚ ਮੱਛੀ ਪਾਲਣ ਦੀ ਪਹਿਲ ਇਹਨਾਂ ਕਿਸਾਨਾਂ ਦੀਆਂ ਭੋਜਨ, ਪੋਸ਼ਣ ਅਤੇ ਆਰਥਿਕ ਲੋੜਾਂ ਪੂਰੀਆਂ ਕਰ ਰਹੀ ਹੈ|
एक मां रेलवे स्टेशन पर
×