ਗੁਰਪ੍ਰੀਤ ਦਬੜੀਖਾਨਾ

ਗੁਰਪ੍ਰੀਤ ਦਬੜੀਖਾਨਾ
ਕੁਦਰਤੀ ਖੇਤੀ ਵਿੱਚ ਝੋਨੇ ਦੀ ਸਫਲ ਕਾਸ਼ਤ ਲਈ ਲੋੜੀਂਦੇ ਉਪਰਾਲੇ…
Posted on 07 Oct, 2016 12:08 PM

ਪਿਆਰੇ ਕਿਸਾਨ ਸਾਥੀਓ, ਹਥਲੇ ਲੇਖ ਰਾਹੀਂ ਅਸੀਂ ਆਪਜੀ ਨਾਲ ਕੁਦਰਤੀ ਖੇਤੀ ਤਹਿਤ ਝੋਨੇ ਦੀ ਲਵਾਈ ਬਾਰੇ ਲੋੜੀਂਦੀ ਜਾਣਕਾਰੀ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੋ ਇੱਥੇ ਅਸੀਂ ਪਨੀਰੀ ਬੀਜਣ ਤੋਂ ਲੈ ਕੇ ਦੀ ਖੇਤਾਂ ਵਿੱਚ ਝੋਨੇ ਦੀ ਲਵਾਈ ਅਤੇ ਕਟਾਈ ਤੱਕ ਦੇ ਪੂਰੇ ਫਸਲ ਪ੍ਰਬੰਧ ਬਾਰੇ ਗੱਲਬਾਤ ਕਰਾਂਗੇ।

बढ़ता प्रदूषण
ਕਣਕ ਦੀ ਫ਼ਸਲ 'ਚ ਪੀਲੀ ਕੂੰਗੀ ਤੇ ਚੇਪਾ : ਕਾਰਣ ਅਤੇ ਇਲਾਜ਼!
Posted on 04 May, 2014 05:32 PM
ਕਿਸਾਨ ਵੀਰੋ ਕਣਕ ਦੀ ਫ਼ਸਲ ਨੂੰ ਪੀਲੀ ਕੂੰਗੀ ਅਤੇ ਚੇਪਾ ਅਕਸਰ ਹੀ ਬੁਰੀ ਤਰਾ ਪ੍ਰਭਾਵਿਤ ਕਰਦੇ ਹਨ। ਕਣਕ ਦੀ ਫ਼ਸਲ ਉੱਤੇ ਪੀਲੀ ਕੂੰਗੀ ਅਤੇ ਚੇਪੇ ਦੇ ਤੀਬਰ ਹਮਲੇ ਕਾਰਣ ਕਿਸਾਨ ਲਈ ਇਹਨਾਂ ਦੀ ਰੋਕਥਾਮ ਲਾਜ਼ਮੀ ਹੋ ਜਾਂਦੀ ਹੈ। ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਮਹਿੰਗੀਆਂ ਤੋਂ ਮਹਿੰਗੀਆਂ ਕੀਟ ਅਤੇ ਉੱਲੀਨਾਸ਼ਕ ਜ਼ਹਿਰਾਂ ਦਾ ਇਸਤੇਮਾਲ ਕਰਦਾ ਹੈ। ਨਤੀਜੇ ਵਜੋਂ ਖੇਤੀ ਲਾਗਤਾਂ ਵਧਣ ਦੇ ਨਾਲ-ਨਾਲ ਕਣਕ ਦੀ ਗੁਣਵੱਤਾ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਕਣਕ ਅੰਦਰ ਵੱਡੀ ਮਾਤਰਾ 'ਚ ਜ਼ਹਿਰੀਲੇ ਮਾਦੇ ਸਮਾ ਜ
×