ਦੀਪਕ ਕੁਲਕਰਣੀ

ਦੀਪਕ ਕੁਲਕਰਣੀ
ਧੀਰੇਂਦਰ ਅਤੇ ਸਮਿਤਾਬੇਨ ਸੋਨੇਜੀ ਦੀ ਜੈਵਿਕ ਖੇਤੀ
Posted on 14 Aug, 2014 01:55 PM
ਵੈਸੇ ਪਿੰਡਾਂ ਤੋਂ ਸ਼ਹਿਰਾਂ ਵੱਲ ਪਲਾਇਨ ਕਰਨਾ ਭਲੇ ਹੀ ਆਧੁਨਿਕ ਯੁੱਗ ਵਿੱਚ ਵਿਕਾਸ ਦਾ ਪੈਮਾਨਾ ਮੰਨਿਆ ਜਾਂਦਾ ਹੋਵੇ ਪਰ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ ਹੈ ਜੋ ਸ਼ਹਿਰਾਂ ਤੋਂ ਉਕਤਾ ਕੇ ਪਿੰਡਾਂ ਵਿੱਚ ਆਪਣਾ ਡੇਰਾ ਲਾਉਂਦੇ ਹਨ। ਕਿਉਂਕਿ ਉਹਨਾਂ ਨੂੰ ਪਿੰਡਾਂ ਦਾ ਸੁਗਠਿਤ ਸ਼ਰੀਰ ਅਤੇ ਸ਼ਹਿਰਾਂ ਦਾ ਮੋਟਾਪਾ, ਇਸ ਵਿੱਚ ਫ਼ਰਕ ਨਜਰ ਆਉਂਦਾ ਹੈ। ਇਸੇ ਜਮਾਤ ਦੇ ਹਨ ਧੀਰੇਂਦਰ ਅਤੇ ਸਮਿਤਾਬੇਨ ਸੋਨੋਜੀ। ਧੀਰੇਂਦਰ ਭਾਈ ਪੇਸ਼ੇ ਤੋਂ ਇਲੈਕਟ੍ਰੀਕਲ ਇੰਜੀਨੀਅਰ ਹਨ। ਇੱਕ-ਦੋ ਸਾਲ ਅਹਿਮਦਾਬਾਦ ਦੇ ਕਿਸੇ ਉਦਯੋਗ ਵਿੱਚ ਚ
×