ਡਾਕਟਰ ਅਮਰ ਸਿੰਘ ਅਜਾਦ

ਡਾਕਟਰ ਅਮਰ ਸਿੰਘ ਅਜਾਦ
ਪੰਜਾਬ ਲਈ ਇੱਕ ਨਵੀਂ ਆਫਤ- ਕਾਲਾ ਪੀਲੀਆ- ਹੈਪੇਟਾਈਟਸ ਸੀ
Posted on 19 Jan, 2013 11:07 AM
ਪਿਛਲੇ ਕੁੱਝ ਦਹਾਕਿਆਂ ਤੋਂ ਪੰਜਾਬ ਆਇਲਾਜ ਅਤੇ ਲੰਮੇ ਸਮੇਂ ਤੱਕ ਚੱਲਣ ਵਾਲੀਆਂ ਬਿਮਾਰੀਆਂ ਦਾ ਘਰ ਬਣ ਗਿਆ ਹੈ। ਇਹ ਪ੍ਰਕਿਰਿਆ ਅਜੇ ਵੀ ਤੇਜ਼ੀ ਨਾਲ ਵਧ ਰਹੀ ਹੈ। ਮੈਡੀਕਲ ਵਿਗਿਆਨ ਦੇ ਵਿਕਾਸ, ਸਿਹਤ ਸਹੂਲਤਾਂ ਦੇ ਵਾਧੇ ਅਤੇ ਸਮਾਜਿਕ ਅਤੇ ਆਰਥਿਕ ਤਰੱਕੀ ਨਾਲ ਹੋਣਾ ਤਾਂ ਇਹ ਚਾਹੀਦਾ ਸੀ ਕਿ ਬਿਮਾਰੀਆਂ ਘਟਦੀਆਂ ਅਤੇ ਉਸਦੀ ਥਾਂ 'ਤੇ ਸਿਹਤ ਦਾ ਬੋਲਬਾਲਾ ਹੁੰਦਾ। ਪਰ ਬਦਕਿਸਮਤੀ ਨਾਲ ਹੋਇਆ ਇਸ ਤੋਂ ਬਿਲਕੁਲ ਉਲਟ। ਪੁਰਾਣੀਆਂ ਬਿਮਾਰੀਆਂ ਘਟ ਗਈਆਂ ਹਨ ਪਰ ਉਹਨਾਂ ਦੀ ਥਾਂ 'ਤੇ ਨਵੀਂਆਂ ਬਿਮਾਰੀਆਂ ਮਹਾਂਮਾਰੀ
×