ਅਨੁਪਮ ਮਿਸ਼ਰ

ਅਨੁਪਮ ਮਿਸ਼ਰ
ਨਾ ਜਾ ਸਵਾਮੀ ਪਰਦੇਸਾ
Posted on 05 Jul, 2012 06:32 PM
ਢੌਡ ਪਿੰਡ ਦੇ ਪੰਚਾਇਤ ਭਵਨ ਵਿੱਚ ਛੋਟੀਆਂ-ਛੋਟੀਆਂ ਕੁੜੀਆਂ ਨੱਚ ਰਹੀਆਂ ਸਨ। ਉਹਨਾਂ ਦੇ ਗੀਤ ਦੇ ਬੋਲ ਸਨ - ਠੰਡੋ ਪਾਨੀ ਮੇਰਾ ਪਹਾੜ ਮਾ, ਨਾ ਜਾ ਸਵਾਮੀ ਪਰਦੇਸਾ। ਇਹ ਬੋਲ ਸਾਹਮਣੇ ਬੈਠੇ ਪੂਰੇ ਪਿੰਡ ਨੂੰ ਬਰਸਾਤ ਦੀ ਝੜੀ ਵਿੱਚ ਵੀ ਬੰਨ ਕੇ ਰੱਖੇ ਹੋਏ ਸਨ। ਭਿੱਜਣ ਵਾਲੇ ਦਰਸ਼ਕਾਂ ਵਿੱਚ ਅਜਿਹੇ ਕਈ ਨੌਜਵਾਨ ਅਤੇ ਅਧੇੜ ਔਰਤਾਂ ਸਨ ਜਿੰਨ੍ਹਾ ਦੇ ਪਤੀ ਅਤੇ ਬੇਟੇ ਆਪਣੇ ਜੀਵਨ ਦੇ ਕਈ ਬਸੰਤ 'ਪਰਦੇਸ' ਵਿੱਚ ਹੀ ਬਿਤਾ ਰਹੇ ਸਨ। ਅਜਿਹੇ ਬਜ਼ੁਰਗ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਸਨ, ਜਿੰਨ੍ਹਾ ਨੇ ਆਪਣੇ ਜੀ
×