पंजाब

Term Path Alias

/regions/punjab-0

पराली के प्रदूषण से प्रभावित हो रही है ग्रामीण बच्चों की सेहत
Posted on 14 Aug, 2018 05:29 PM
पराली जलाने से होने वाले प्रदूषण का असर बच्चों की सेहत पर पड़ रहा है। पंजाब के मालवा क्षेत्र में स्थित पटियाला, संगरूर और फतेहगढ़ साहिब जिलों के ग्रामीण इलाकों में किए गए भारतीय वैज्ञानिकों के ताजा अध्ययन में यह बात उभरकर आयी है।
वायु प्रदूषण
ਕੁਦਰਤੀ ਖੇਤੀ ਵਿੱਚ ਝੋਨੇ ਦੀ ਸਫਲ ਕਾਸ਼ਤ ਲਈ ਲੋੜੀਂਦੇ ਉਪਰਾਲੇ…
Posted on 07 Oct, 2016 12:08 PM

ਪਿਆਰੇ ਕਿਸਾਨ ਸਾਥੀਓ, ਹਥਲੇ ਲੇਖ ਰਾਹੀਂ ਅਸੀਂ ਆਪਜੀ ਨਾਲ ਕੁਦਰਤੀ ਖੇਤੀ ਤਹਿਤ ਝੋਨੇ ਦੀ ਲਵਾਈ ਬਾਰੇ ਲੋੜੀਂਦੀ ਜਾਣਕਾਰੀ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੋ ਇੱਥੇ ਅਸੀਂ ਪਨੀਰੀ ਬੀਜਣ ਤੋਂ ਲੈ ਕੇ ਦੀ ਖੇਤਾਂ ਵਿੱਚ ਝੋਨੇ ਦੀ ਲਵਾਈ ਅਤੇ ਕਟਾਈ ਤੱਕ ਦੇ ਪੂਰੇ ਫਸਲ ਪ੍ਰਬੰਧ ਬਾਰੇ ਗੱਲਬਾਤ ਕਰਾਂਗੇ।

बढ़ता प्रदूषण
ਇੱਕ ਛੋਟੇ ਕਿਸਾਨ ਪਰਿਵਾਰ ਲਈ ਸਾਲਾਨਾ ਭੋਜਨ ਲੋੜਾਂ ਦੀ ਪੂਰਤੀ ਦਾ ਢੁਕਵਾਂ ਕੁਦਰਤੀ ਖੇਤੀ ਮਾਡਲ
Posted on 09 Nov, 2014 05:22 PM ਪਿਆਰੇ ਪਾਠਕੋ ਇੱਥੇ ਅਸੀਂ ਆਪਜੀ ਨਾਲ ਉੱਘੇ ਕੁਦਰਤੀ ਖੇਤੀ ਕਿਸਾਨ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਅਮਰਜੀਤ ਸ਼ਰਮਾ ਦੁਆਰਾ ਇੱਕ ਛੋਟੇ ਪਰਿਵਾਰ ਦੀਆਂ ਸਲਾਨਾ ਭੋਜਨ ਲੋੜਾਂ ਦੀ ਪੂਰਤੀ ਨੂੰ ਧਿਆਨ 'ਚ ਰੱਖਦਿਆਂ ਸੁਝਾਇਆ ਗਿਆ ਕੁਦਰਤੀ ਖੇਤੀ ਮਾਡਲ ਸਾਂਝਾ ਕਰ ਰਹੇ ਹਾਂ। ਇਸ ਮਾਡਲ ਤਹਿਤ 5-6 ਜੀਆਂ ਦਾ ਛੋਟਾ ਪਰਿਵਾਰ ਆਪਣੀਆਂ ਸਾਲਾਨਾ ਭੋਜਨ ਲੋੜਾਂ ਸਿਰਫ ਇੱਕ ਏਕੜ ਜ਼ਮੀਨ ਤੋਂ ਕਿਵੇਂ ਪੂਰੀਆਂ ਕਰ ਸਕਦਾ ਹੈ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਆਸ ਹੈ ਹਥਲੀ ਜਾਣਕਾਰੀ ਆਪਜੀ ਲਈ ਲਾ
ਕੁਦਰਤੀ ਖੇਤੀ ਦੇ ਕੁਝ ਨੁਕਤੇ
Posted on 09 Nov, 2014 05:07 PM ਹੇਠਾਂ ਕੁਝ ਨੁਕਤੇ ਦਿੱਤੇ ਜਾ ਰਹੇ ਹਨ ਜਿੰਨਾ ਦਾ ਇਸਤੇਮਾਲ ਖੇਤ ਵਿਚ ਜੈਵਿਕ ਖਾਦ, ਗ੍ਰੋਥ ਪ੍ਰਮੋਟਰ, ਜੈਵਿਕ ਸਪ੍ਰੇ ਦੇ ਤੌਰ ਤੇ ਕੀਤਾ ਜਾ ਸਕਦਾ ਹੈ.
बाढ़
ਹਰੀ ਕ੍ਰਾਂਤੀ ਦੇ ਪਿਛੋਕੜ ਵਿੱਚ ਰਸਾਇਣਕ ਖੇਤੀ ਦਾ ਕਰੂਪ ਚਿਹਰਾ
Posted on 14 Aug, 2014 11:20 AM

ਹਰੀ ਕ੍ਰਾਂਤੀ ਕੀ ਸੀ?

ਸੱਤਰਵਿਆਂ ਦੌਰਾਨ ਭਾਰਤ ਸਰਕਾਰ ਨੇ ਅਮਰੀਕੀ ਦਿਸ਼ਾ ਨਿਰਦੇਸ਼ਾ ਵਿੱਚ ਰਾਕ ਫੈਲਰ ਅਤੇ ਫੋਰਡ ਫਾਊਂਡੇਸ਼ਨ ਨਾਲ ਮਿਲ ਕੇ ਦੇਸ ਵਿੱਚ ਇੱਕ ਅਸਲੋਂ ਹੀ ਨਿਵੇਕਲੀ ਖੇਤੀ ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਅਤੇ ਇਸ ਨੂੰ ਨਾਮ ਦਿੱਤਾ ਗਿਆ ਹਰੀ ਕ੍ਰਾਂਤੀ। ਇਸ ਖੇਤੀ ਪ੍ਰਣਾਲੀ ਤਹਿਤ ਰਵਾਇਤੀ ਖੇਤੀ ਢੰਗਾ ਨੂੰ ਰੱਦ ਕਰ ਦਿੱਤਾ ਗਿਆ ਅਤੇ ਖੇਤੀ ਉਤਪਾਦਨ ਵਧਾਉਣ ਲਈ ਰਸਾਇਣਾਂ ਦੀ ਵਰਤੋਂ ਨੂੰ ਪ੍ਰਵਾਨਗੀ ਮਿਲ ਗਈ। ਸਿੱਟੇ ਵਜੋਂ ਦੇਸ ਵਿੱਚ ਹੌਲੀ-ਹੌਲੀ ਰਵਾਇਤੀ ਖੇਤੀ ਦੀ ਥਾਂ ਰਸਾਇਣਕ ਖੇਤ
ਕੁਦਰਤੀ ਖੇਤੀ ਦੀ ਜਾਗੋ
Posted on 13 Aug, 2014 11:51 AM ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਬੱਲੇ ਬਈ ਹੁਣ ਜਾਗੋ ਆਈ ਆ,
ਕੁਦਰਤੀ ਖੇਤੀ ਵਾਲਿਆਂ ਨੇ ਇੱਕ ਨਵੀਂ ਲਹਿਰ ਚਲਾਈ ਆ,
ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ,

ਖੇਤ ਨਿਆਈਆਂ ਬਾਗ ਨੇ ਜਾਗੇ,
ਧਰਤੀ ਦੇ ਹੁਣ ਭਾਗ ਨੇ ਜਾਗੇ,
ਖੇਤੀ ਵਿਰਾਸਤ ਮਿਸ਼ਨ ਵਾਲਿਆਂ ਘਰ-ਘਰ ਅਲਖ ਜਗਾਈ ਆ,
ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ,
ਕਣਕ ਦੀ ਫ਼ਸਲ 'ਚ ਪੀਲੀ ਕੂੰਗੀ ਤੇ ਚੇਪਾ : ਕਾਰਣ ਅਤੇ ਇਲਾਜ਼!
Posted on 04 May, 2014 05:32 PM ਕਿਸਾਨ ਵੀਰੋ ਕਣਕ ਦੀ ਫ਼ਸਲ ਨੂੰ ਪੀਲੀ ਕੂੰਗੀ ਅਤੇ ਚੇਪਾ ਅਕਸਰ ਹੀ ਬੁਰੀ ਤਰਾ ਪ੍ਰਭਾਵਿਤ ਕਰਦੇ ਹਨ। ਕਣਕ ਦੀ ਫ਼ਸਲ ਉੱਤੇ ਪੀਲੀ ਕੂੰਗੀ ਅਤੇ ਚੇਪੇ ਦੇ ਤੀਬਰ ਹਮਲੇ ਕਾਰਣ ਕਿਸਾਨ ਲਈ ਇਹਨਾਂ ਦੀ ਰੋਕਥਾਮ ਲਾਜ਼ਮੀ ਹੋ ਜਾਂਦੀ ਹੈ। ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਮਹਿੰਗੀਆਂ ਤੋਂ ਮਹਿੰਗੀਆਂ ਕੀਟ ਅਤੇ ਉੱਲੀਨਾਸ਼ਕ ਜ਼ਹਿਰਾਂ ਦਾ ਇਸਤੇਮਾਲ ਕਰਦਾ ਹੈ। ਨਤੀਜੇ ਵਜੋਂ ਖੇਤੀ ਲਾਗਤਾਂ ਵਧਣ ਦੇ ਨਾਲ-ਨਾਲ ਕਣਕ ਦੀ ਗੁਣਵੱਤਾ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਕਣਕ ਅੰਦਰ ਵੱਡੀ ਮਾਤਰਾ 'ਚ ਜ਼ਹਿਰੀਲੇ ਮਾਦੇ ਸਮਾ ਜ
ਉਤਪਾਦਕਤਾ ਦੀ ਹਿੰਸਕ ਭੂਮੀ
Posted on 11 Apr, 2014 10:10 PM ਉਪਜਾਊ ਸ਼ਕਤੀ ਵਧਾਉਣ ਵਾਲੀ ਖਾਦ ਨੇ ਅਨਾਜ ਦਾ ਉਤਪਾਦਨ ਤਾਂ ਵਧਾਇਆ ਹੀ ਪਰ ਨਾਲ ਹੀ ਉਸਨੇ ਇੱਕ ਹੋਰ ਹਿੰਸਕ ਰੂਪ ਧਾਰਨ ਕਰ ਲਿਆ। ਹਿੰਸਾ ਦੀ ਜ਼ਮੀਨ ਵੀ ਉਸਨੇ ਪਹਿਲਾਂ ਨਾਲੋਂ ਕੁੱਝ ਜ਼ਿਆਦਾ ਹੀ ਉਪਜਾਊ ਬਣਾ ਦਿੱਤੀ ਹੈ।
ਅਲਸੀ
Posted on 11 Apr, 2014 09:32 PM ਭਾਰਤ ਵਿੱਚ ਇਹ ਕਹਾਵਤ ਪ੍ਰਸਿੱਧ ਰਹੀ ਹੈ ਕਿ ਭੋਜਨ ਹੀ ਦਵਾਈ ਹੈ। ਸਾਡੇ ਦੇਸ਼ ਅੰਦਰ ਭੋਜਨ ਨੂੰ ਦਵਾਈ ਵਜੋਂ ਇਸਤੇਮਾਲ ਕਰਨ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। ਪਰ ਅਜੋਕੀ ਭੱਜ-ਦੌੜ ਭਰੀ ਜਿੰਦਗੀ ਦੇ ਚਲਦਿਆਂ ਅਸੀਂ ਆਪਣੀ ਇਸ ਅਮੀਰ ਸਮਝ ਅਤੇ ਪਰੰਪਰਾਂ ਤੋਂ ਵਿਰਵੇ ਹੋ ਚੱਲੇ ਹਾਂ। ਹੁਣ ਤੋਂ ਬਲਿਹਾਰੀ ਕੁਦਰਤ ਦੇ ਹਰੇਕ ਅੰਕ 'ਚ ਅਸੀਂ ਤੁਹਾਡੇ ਨਾਲ ਕਿਸੇ ਨਾ ਕਿਸੇ ਅਜਿਹੇ ਅਨਾਜ ਜਾਂ ਪੌਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ, ਜਿਸਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਿਲ ਕਰਕੇ ਅਸੀਂ ਸਿਹਤਮੰਦ ਜੀਵਨ ਵੱਲ ਕ
×