ਅਮਰਜੀਤ ਸ਼ਰਮਾ

ਅਮਰਜੀਤ ਸ਼ਰਮਾ
ਇੱਕ ਛੋਟੇ ਕਿਸਾਨ ਪਰਿਵਾਰ ਲਈ ਸਾਲਾਨਾ ਭੋਜਨ ਲੋੜਾਂ ਦੀ ਪੂਰਤੀ ਦਾ ਢੁਕਵਾਂ ਕੁਦਰਤੀ ਖੇਤੀ ਮਾਡਲ
Posted on 09 Nov, 2014 05:22 PM
ਪਿਆਰੇ ਪਾਠਕੋ ਇੱਥੇ ਅਸੀਂ ਆਪਜੀ ਨਾਲ ਉੱਘੇ ਕੁਦਰਤੀ ਖੇਤੀ ਕਿਸਾਨ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਅਮਰਜੀਤ ਸ਼ਰਮਾ ਦੁਆਰਾ ਇੱਕ ਛੋਟੇ ਪਰਿਵਾਰ ਦੀਆਂ ਸਲਾਨਾ ਭੋਜਨ ਲੋੜਾਂ ਦੀ ਪੂਰਤੀ ਨੂੰ ਧਿਆਨ 'ਚ ਰੱਖਦਿਆਂ ਸੁਝਾਇਆ ਗਿਆ ਕੁਦਰਤੀ ਖੇਤੀ ਮਾਡਲ ਸਾਂਝਾ ਕਰ ਰਹੇ ਹਾਂ। ਇਸ ਮਾਡਲ ਤਹਿਤ 5-6 ਜੀਆਂ ਦਾ ਛੋਟਾ ਪਰਿਵਾਰ ਆਪਣੀਆਂ ਸਾਲਾਨਾ ਭੋਜਨ ਲੋੜਾਂ ਸਿਰਫ ਇੱਕ ਏਕੜ ਜ਼ਮੀਨ ਤੋਂ ਕਿਵੇਂ ਪੂਰੀਆਂ ਕਰ ਸਕਦਾ ਹੈ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਆਸ ਹੈ ਹਥਲੀ ਜਾਣਕਾਰੀ ਆਪਜੀ ਲਈ ਲਾ
×