ਅਨੁਪਮ ਮਿਸ਼ਰ

ਅਨੁਪਮ ਮਿਸ਼ਰ
ਰਹਿਮਨ ਪਾਣੀ ਰਾਖੀਏ…......
Posted on 11 Jul, 2012 10:12 AM
ਮਹਾਭਾਰਤ ਯੁੱਧ ਦੇ ਸਮਾਪਤ ਹੋ ਜਾਣ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਕੁਰੂਕਸ਼ੇਤਰ ਤੋਂ ਅਰਜੁਨ ਨੂੰ ਨਾਲ ਲੈ ਕੇ ਦਵਾਰਿਕਾ ਜਾ ਰਹੇ ਸਨ। ਉਹਨਾਂ ਦਾ ਰਥ ਮਰੂਪ੍ਰਦੇਸ਼ ਪਾਰ ਕਰ ਰਿਹਾ ਸੀ। ਅੱਜ ਦੇ ਜੈਸਲਮੇਰ ਦੇ ਕੋਲ ਤ੍ਰਿਕੂਟ ਪਰਬਤ ਉੱਪਰ ਉਹਨਾਂ ਨੂੰ ਉਤੁੰਗ ਰਿਸ਼ੀ ਤਪੱਸਿਆ ਕਰਦੇ ਹੋਏ ਮਿਲੇ। ਸ਼੍ਰੀ ਕ੍ਰਿਸ਼ਨ ਨੇ ਉਹਨਾਂ ਨੂੰ ਪ੍ਰਣਾਮ ਕੀਤਾ ਅਤੇ ਫਿਰ ਵਰ ਮੰਗਣ ਲਈ ਕਿਹਾ। ਉਤੁੰਗ ਦਾ ਅਰਥ ਹੈ ਉੱਚਾ। ਸਚਮੁੱਚ ਰਿਸ਼ੀ ਉੱਚੇ ਸਨ। ਉਹਨਾਂ ਨੇ ਆਪਣੇ ਲਈ ਕੁੱਝ ਨਹੀ ਮੰਗਿਆ। ਪ੍ਰਭੂ ਨੂੰ ਪ੍ਰਾਰਥਨਾ ਕੀਤੀ ਕਿ ਜੇਕਰ ਮੇਰੇ ਕ
×