ਉਮੇਂਦਰ ਦੱਤ

ਉਮੇਂਦਰ ਦੱਤ
ਬੀ ਟੀ ਨਰਮ੍ਹੇ ਦੇ ਭਾਰਤ ਵਿੱਚ ਦਸ ਸਾਲ
Posted on 27 Jul, 2012 01:24 PM
26 ਮਾਰਚ 2002 ਨੂੰ ਭਾਰਤ ਵਿੱਚ ਪਹਿਲੀ ਜੀਨ ਪਰਿਵਰਤਿਤ ਫਸਲ ਬੀ ਟੀ ਨਰਮ੍ਹੇ ਦੀ ਵਪਾਰਕ ਖੇਤੀ ਨੂੰ ਸਰਕਾਰੀ ਮਨਜ਼ੂਰੀ ਦਿੱਤੀ ਗਈ। ਇਹ ਮਨਜ਼ੂਰੀ ਭਾਰਤ ਦੇ ਦੱਖਣ ਅਤੇ ਕੇਂਦਰੀ ਖੇਤਰ ਦੇ ਛੇ ਸੂਬਿਆਂ ਵਿੱਚ ਦਿੱਤੀ ਗਈ ਸੀ। ਸ਼ੁਰੂਆਤ ਮਾਹੀਕੋ-ਮੌਨਸੈਂਟੋ ਬਾਇਓਟੈਕ ਲਿਮਿਟਡ ਦੇ ਬੋਲਗਾਰਡ-1 ਬੀ ਟੀ ਨਰਮੇ ਤੋਂ ਹੋਈ ਜਿਸ ਵਿੱਚ ਬੈਸੇਲਿਸ ਥੁਰੇਜੈਂਸਿਸ (ਬੀ ਟੀ)ਦਾ ਇੱਕ ਜੀਨ ਪਾਇਆ ਗਿਆ ਸੀ ਅਤੇ ਚਾਰ ਸਾਲ ਅੰਦਰ ਹੀ 2006 ਵਿੱਚ ਬੋਲਗਾਰਡ-2 ਸਿਜ ਵਿੱਚ ਦੋ ਬੀ ਟੀ ਜੀਨ ਪਾਏ ਗਏ ਸਨ, ਬਾਜ਼ਾਰ ਵਿੱਚ ਉਤਾਰਿਆ ਗ
ਧਰਮ ਵਿਹੂਣੇ ਵਿਕਾਸ ਚਿੰਤਨ ਦੀ ਦੇਣ ਹੈ ਵਾਤਾਵਰਣ ਵਿਨਾਸ਼
Posted on 10 Sep, 2012 04:25 PM
ਅੱਜ ਵਾਤਾਵਰਣ ਸੰਭਾਲ ਚਰਚਾ ਦਾ ਇੱਕ ਅਹਿਮ ਮੁੱਦਾ ਹੈ। ਅੱਜ ਅਖਬਾਰਾਂ ਤੋਂ ਲੈ ਕੇ ਟੀਵੀ ਚੈਨਲਾਂ ਤੱਕ ਹਰ ਥਾਂ ਵਾਤਾਵਰਣ ਚੇਤਨਾ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਧਰਮ ਦੀ ਦ੍ਰਿਸ਼ਟੀ ਤੋਂ ਵਾਤਾਵਰਣ ਸੰਭਾਲ ਦੀ ਗੱਲ ਕਰ ਰਹੇ ਹਾਂ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅਜਿਹੀ ਸਥਿਤੀ ਆਈ ਹੀ ਕਿਉਂਕਿ ਜੀਹਦੇ ਕਾਰਨ ਅਸੀਂ ਵਾਤਾਵਰਣ ਸੰਭਾਲ ਦੀ ਚਰਚਾ ਨੂੰ ਧਰਮ ਦੀ ਦ੍ਰਿਸ਼ਟੀ ਨਾਲ ਜੋੜਨ ਲਈ ਮਜ਼ਬੂਰ ਹੋਏ ਹਾਂ। ਅੱਜ ਕੁੱਝ ਅਜਿਹੇ ਸਵਾਲ ਖੜ੍ਹੇ ਕਰਨੇ ਜ਼ਰੂਰੀ ਹਨ ਜੋ ਸਾਨੂੰ ਸਮੱਸਿ
ਭਾਰਤ ਦੀ ਬਹੁਮੱਲੀ ਬੀਜ ਵਿਰਾਸਤ ਬਹੁਕੌਮੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ
Posted on 10 Sep, 2012 04:04 PM
ਆਓ! ਸੰਗਠਿਤ ਹੋ ਕੇ ਇਸ ਨਾਪਾਕ ਕੋਸ਼ਿਸ਼ ਦਾ ਵਿਰੋਧ ਕਰੀਏ!
ਛੋਟੀ ਕਿਸਾਨੀ ਨੂੰ ਟਿਕਾਊ ਤੇ ਮੁਕਾਬਲੇ ਯੋਗ ਬਣਾਉਣ ਦੀ ਜ਼ਰੂਰਤ
Posted on 07 Jul, 2012 12:57 PM
ਅਸੀਂ ਦੇਖ ਰਹੇ ਹਾਂ ਕਿ ਦੇਸ ਭਰ ਵਿੱਚ ਮੌਜੂਦਾ ਖੇਤੀ ਸੰਕਟ ਕਾਰਨ ਲੱਖਾਂ ਹੀ ਕਿਸਾਨ ਆਤਮਦਾਹ ਕਰ ਰਹੇ ਹਨ। ਇਹ ਆਤਮਹੱਤਿਆਵਾਂ ਕਿਸਾਨਾਂ ਵਿੱਚ ਵੱਡੇ ਪੱਧਰ 'ਤੇ ਫੈਲੀ ਸਰੀਰਕ ਅਤੇ ਮਾਨਸਿਕ ਪੀੜਾ ਦਾ ਪ੍ਰਤਿਬਿੰਬ ਮਾਤਰ ਹਨ। ਸਾਨੂੰ ਲੱਗਦਾ ਹੈ ਕਿ ਇਹ ਵਰਤਾਰਾ ਸਰਕਾਰਾਂ ਦੁਆਰਾ ਅਪਣਾਈਆਂ ਗਈਆਂ ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕਰਨ ਦੀਆਂ ਨੀਤਆਂ ਦਾ ਨਤੀਜ਼ਾ ਹੈ। ਦੇਸ ਭਰ ਵਿੱਚ ਇਸ ਵਰਤਾਰੇ ਨੂੰ ਖੇਤੀ ਸੰਕਟ ਦਾ ਨਾਮ ਦੇ ਦਿੱਤਾ ਗਿਆ ਹੈ। ਪਰ ਇਹ ਅੱਧਾ ਸੱਚ ਹੈ। ਕਿਸਾਨ ਤੋਂ ਬਿਨਾਂ ਖੇਤੀ ਨਾਲ ਜੁੜੇ ਕਿਸ
×