ਸੁਨੀਤਾ ਨਾਰਾਇਣ

ਸੁਨੀਤਾ ਨਾਰਾਇਣ
ਨਾਲਿਆਂ ਦੇ ਕਿਨਾਰੇ ਵਸੀ ਸੱਭਿਅਤਾ
Posted on 13 Aug, 2014 03:38 PM
ਜਲ ਹੀ ਜੀਵਨ ਹੈ। ਪਰ ਅੱਜ ਸਾਡਾ ਜੀਵਨ ਆਪਣੇ ਪਿੱਛੇ ਜੋ ਗੰਦਗੀ, ਸੀਵਰੇਜ ਛੱਡਦਾ ਹੈ, ਉਸ ਨਾਲ ਜਲ ਦਾ ਜੀਵਨ ਹੀ ਖਤਮ ਹੋ ਰਿਹਾ ਹੈ। ਸਾਨੂੰ ਜੀਵਨ ਦੇਣ ਵਾਲੇ ਜਲ ਦੀ ਇਹ ਹੈ ਦੁਖਦ ਕਥਾ। ਬੇਤਹਾਸ਼ਾ ਸ਼ਹਿਰੀਕਰਨ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ ਹੋ ਜਾਵੇਗਾ। ਇਹ ਤੇਜੀ ਰਫ਼ਤਾਰ ਅਤੇ ਦਾਇਰਾ, ਦੋਵੇਂ ਹੀ ਮਾਮਲਿਆਂ ਵਿੱਚ ਦਿਖਾਈ ਦੇ ਰਹੀ ਹੈ। ਪਾਣੀ ਦੀਆਂ ਆਪਣੀਆਂ ਜਰੂਰਤਾਂ ਨੂੰ ਅਸੀਂ ਕਿਸ ਤਰਾ ਵਿਵਸਥਿਤ ਕਰੀਏ ਕਿ ਅਸੀਂ ਆਪਣੇ ਹੀ ਮਲ-ਮੂਤਰ ਵਿੱਚ ਨਾ ਡੁੱਬ ਜਾਈਏ, ਇਹ ਅੱਜ ਦੇ ਦੌਰ ਦਾ ਬਹੁਤ ਵੱਡਾ ਸਵਾਲ ਹ
×