ਰੰਜਨ ਕੇ ਪਾਂਡਾ ਅਤੇ ਅਜੀਤ ਕੁਮਾਰ ਪਾਂਡਾ
ਰੰਜਨ ਕੇ ਪਾਂਡਾ ਅਤੇ ਅਜੀਤ ਕੁਮਾਰ ਪਾਂਡਾ
ਛੋਟੇ ਖੇਤ, ਵੱਡੀਆਂ ਕਮਾਈਆਂ
Posted on 28 Jan, 2016 12:01 PMਉੜੀਸਾ ਦੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਇਲਾਕੇ ਦੇ ਛੋਟੇ ਕਿਸਾਨ ਆਪਣੇ ਪਰਿਵਾਰਾਂ ਨੂੰ ਭੋਜਨ ਅਤੇ ਪੋਸ਼ਣ ਸੁਰੱਖਿਆ ਮੁਹੱਈਆਂ ਕਰਵਾਉਣ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਿਪਟਣ ਲਈ ਨਵੇਂ ਢੰਗ ਤਰੀਕੇ ਖੋਜ ਰਹੇ ਹਨ| ਸਬਜੀਆਂ ਦੀ ਬਗੀਚੀ ਅਤੇ ਝੋਨੇ ਦੀ ਫਸਲ ਵਿੱਚ ਮੱਛੀ ਪਾਲਣ ਦੀ ਪਹਿਲ ਇਹਨਾਂ ਕਿਸਾਨਾਂ ਦੀਆਂ ਭੋਜਨ, ਪੋਸ਼ਣ ਅਤੇ ਆਰਥਿਕ ਲੋੜਾਂ ਪੂਰੀਆਂ ਕਰ ਰਹੀ ਹੈ|