ਨਿਵੇਦਿਤਾ

ਨਿਵੇਦਿਤਾ
ਉਮੀਦ ਦੀ ਫ਼ਸਲ
Posted on 19 Aug, 2014 01:05 PM
ਕਿਸਾਨ, ਖੇਤ, ਜੰਗਲ ਅਤੇ ਨਦੀ ਦੇ ਨਾਲ ਜਿਉਂਦੇ ਹਨ। ਸ਼ਹਿਰੀ ਜੀਵਨ ਵਿੱਚ ਖੇਤਾਂ, ਨਦੀਆਂ, ਜੰਗਲਾਂ ਦਾ ਹੋਣਾ, ਨਾ ਹੋਣਾ ਅਰਥ ਨਹੀ ਰੱਖਦਾ। ਸ਼ਹਿਰੀ ਲੋਕ ਹਰ ਚੀਜ਼ ਆਪਣੀ ਮੁੱਠੀ ਵਿੱਚ ਕਰਨਾ ਚਾਹੁੰਦੇ ਹਨ। ਇਸ ਲਈ ਇੱਥੇ ਨਦੀਆਂ, ਜੰਗਲ, ਪਹਾੜ ਦੂਰ ਹੁੰਦੇ ਜਾ ਰਹੇ ਹਨ। ਸਾਡੇ ਜਲ-ਸ੍ਰੋਤ ਸ਼ਹਿਰਾਂ ਦੇ ਮਲ-ਮੂਤਰ ਵਹਾਉਣ ਦੇ ਨਾਲੇ ਬਣ ਗਏ ਹਨ। ਇਹ ਸਥਿਤੀ ਉਦੋਂ ਹੈ ਜਦ ਆਬਾਦੀ ਦੇ ਵੱਡੇ ਹਿੱਸੇ ਦੇ ਕੋਲ ਟਾਇਲਟ ਦੀ ਸੁਵਿਧਾ ਉਪਲਬਧ ਨਹੀਂ ਹੈ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਜੇਕਰ ਦੇਸ਼ ਵਿੱਚ ਹਰ ਆਦਮੀ ਦੇ ਕੋਲ
×