KVM

KVM
ਆਉ ਮੂਲ ਅਨਾਜਾਂ ਨੂੰ ਬਣਾਈਏ ਫਸਲ ਚੱਕਰ ਦਾ ਅਟੁੱਟ ਅੰਗ!
Posted on 10 Sep, 2012 04:59 PM
ਮੂਲ ਅਨਾਜਾਂ ਨੂੰ ਆਮਤੌਰ 'ਤੇ ਮੋਟੇ ਅਨਾਜਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਅੱਜ ਤੱਕ ਇਹਨਾਂ ਨੂੰ ਇਸੇ ਨਾਮ ਨਾਲ ਹੀ ਪ੍ਰਚਾਰਿਆ ਜਾਂਦਾ ਰਿਹਾ ਹੈ। ਹਾਲਾਂਕਿ ਬਹੁਤ ਮੂਲ ਅਨਾਜ ਕਿਸੇ ਵੀ ਪੱਖੋਂ ਕਣਕ, ਚਾਵਲ ਆਦਿ ਅਨਾਜਾਂ ਤੋਂ ਵੱਡ ਅਕਾਰੀ ਜਾਂ ਮੋਟੇ ਨਹੀਂ ਹਨ। ਬਾਜ਼ਰਾ,ਜ਼ਵਾਰ, ਰਾਗੀ, ਕੰਗਣੀ, ਕੋਧਰਾ ਆਦਿ ਇਸਦੀਆਂ ਸਪਸ਼ਟ ਮਿਸਾਲਾਂ ਹਨ। ਵਿਗਿਆਨਕ ਰਪਟਾਂ ਦੱਸਦੀਆਂ ਹਨ ਕਿ ਪਾਣੀ ਦੀ ਖਖਤ ਤੋਂ ਲੈ ਕੇ ਵਾਤਾਵਰਨ ਤਬੀਦੀਲੀਆਂ ਅਤੇ ਸਿਹਤਾਂ ਦੀ ਦ੍ਰਿਸ਼ਟੀ ਤੋਂ ਮੂਲ ਅਨਾਜ ਹਰ ਪੱਖੋਂ ਕਣਕ ਅਤੇ ਚਾਵਲ ਤੋ
×