ਕੇ ਵੀ ਐਮ

ਕੇ ਵੀ ਐਮ
ਸਿੰਜੈਂਟਾਂ ਦੀ ਜੀ.ਐੱਮ. ਮੱਕੀ ਬਣੀ ਪਾਲਤੂ ਪਸ਼ੂਆਂ ਦਾ ਕਾਲ
Posted on 10 Sep, 2012 02:54 PM
ਕੰਪਨੀ ਖਿਲਾਫ਼ ਦਰਜ਼ ਹੋਇਆ ਅਪਰਾਧਿਕ ਮਾਮਲਾ

ਬਾਇਓਟੈੱਕ ਦੈਂਤ ਸਿੰਜੈਂਟਾ ਉੱਪਰ, ਇੱਕ ਅਦਾਲਤ ਵਿੱਚ ਦੀਵਾਨੀ ਮੁਕੱਦਮੇ ਦੌਰਾਨ (ਇਹ ਮੁਕੱਦਮਾ 2007 ਵਿੱਚ ਖਤਮ ਹੋ ਗਿਆ ਸੀ) ਇਹ ਛੁਪਾਉਣ ਕਰਕੇ ਕਿ ਇਸਦੀ ਜੀ ਐੱਮ ਮੱਕੀ ਪਸ਼ੂਆਂ ਨੂੰ ਮਾਰਦੀ ਹੈ, ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
ਜੀਨ ਪਰਿਵਰਤਿਤ ਫਸਲਾਂ: ਅਸੁਰੱਖਿਅਤ, ਅਣਚਾਹੀਆਂ ਅਤੇ ਅਣਲੋੜੀਂਦੀਆਂ
Posted on 20 Sep, 2016 05:46 PM

ਸਮੁੱਚੇ ਖੇਤੀ ਇਤਿਹਾਸ ਵਿੱਚ ਕਿਸੇ ਤਕਨੀਕ ਨੂੰ ਲੈ ਕੇ ਇੰਨਾ ਵਿਵਾਦ ਜਾਂ ਮੁਖਰ ਵਿਰੋਧ ਨਹੀਂ ਹੋਇਆ ਜਿੰਨਾ ਕਿ ਜੈਨੇਟੀਕਲੀ ਮੋਡੀਫਾਈਡ/ਜੀਨ ਪਰਿਵਰਤਿਤ ਫਸਲਾਂ ਦਾ ਹੋਇਆ ਹੈ। ਇਹ ਫਸਲਾਂ ਅਨੁਵੰਸ਼ਿਕ ਇੰਜ਼ਨੀਅਰਿੰਗ ਦੁਆਰਾ ਤਿਆਰ ਕੀਤੀਆਂ ਗਈਆਂ ਹਨ। ਇਹਦੇ ਤਹਿਤ ਇੱਕ ਜੀਵ ਦੇ ਗੁਣਸੂਤਰ ਕਿਸੇ ਦੂਸਰੇ ਜੀਵ ਅੰਦਰ ਪਾ ਦਿੱਤੇ ਜਾਂਦੇ ਹਨ ਪਰੰਤੂ ਇੰਨਾਂ ਕਹਿਣਾ ਹੀ ਕਾਫੀ ਨਹੀਂ ਹੈ। ਇਸ ਤਕਨੀਕ ਦੀ ਵਰਤੋਂ ਕਰਕੇ ਦੋ ਅਲਗ ਪ੍ਰਜਾਤੀਆਂ ਦੇ ਜੀਵਾਂ ਤੋਂ ਨਵੀਂ ਉਤਪਤੀ ਦੇ ਗ਼ੈਰ ਕੁਦਰਤੀ ਵਰਤਾਰੇ ਦੀ ਨੀਂਹ

×