ਜੇ ਕ੍ਰਿਸ਼ਨਨ
ਜੇ ਕ੍ਰਿਸ਼ਨਨ
ਪੋਸ਼ਣ ਭਰਪੂਰ ਘਰੇਲੂ ਬਗੀਚੀ -ਔਰਤਾਂ ਨੇ ਦਿਖਾਇਆ ਰਸਤਾ
Posted on 28 Jan, 2016 12:20 PMਧਰਮਪੁਰੀ ਦੇ ਵਰਖਾ ਆਧਾਰਿਤ ਇਲਾਕੇ ਵਿੱਚ ਔਰਤਾਂ ਘਰੇਲੂ ਬਗੀਚੀ ਵੱਲ ਕਦਮ ਵਧਾ ਰਹੀਆਂ ਹਨ ਜੋ ਕਿ ਪਰਿਵਾਰ ਦੇ ਲਈ ਪੋਸ਼ਣ ਭਰਪੂਰ ਭੋਜਨ ਉਪਲਬਧ ਕਰਵਾਉਣ ਦੇ ਨਾਲ ਨਾਲ ਆਮਦਨੀ ਦਾ ਵੀ ਜ਼ਰੀਆ ਬਣ ਰਹੀ ਹੈ|ਪਾਣੀ ਬਹੁਤ ਹੀ ਘੱਟ ਮਾਤਰਾ ਵਿੱਚ ਉਪਲਬਧ ਹੋਣ ਕਰਕੇ ਵਰਤੇ ਹੋਏ ਪਾਣੀ ਦੀ ਮੁੜ ਵਰਤੋਂ ਕਰਕੇ ਇਹਨਾਂ ਔਰਤਾਂ ਨੇ ਦਿਖਾ ਦਿੱਤਾ ਹੈ ਕਿ ਪੂਰਾ ਸਾਲ ਸਬਜੀਆਂ ਉਗਾਉਣੀਆਂ ਸੰਭਵ ਹਨ|